# ਪਿਤਾ ਨੇ ਵੱਡੇ ਪੁੱਤਰ ਨੂੰ ਕੀ ਉੱਤਰ ਦਿੱਤਾ ? ਉਸ ਨੇ ਆਖਿਆ, ਪੁੱਤਰ, ਤੂੰ ਹਮੇਸ਼ਾ ਮੇਰੇ ਨਾਲ ਰਿਹਾ ਹੈ ਜੋ ਕੁਝ ਵੀ ਮੇਰਾ ਹੈ ਉਹ ਤੇਰਾ ਹੀ ਹੈ [15:31] # ਪਿਤਾ ਨੇ ਇਸ ਤਰ੍ਹਾਂ ਕਿਉਂ ਆਖਿਆ ਕੀ ਇਹ ਦਾਵਤ ਪੂਰੇ ਤੋਰ ਤੇ ਛੋਟੇ ਪੁੱਤਰ ਦੇ ਲਈ ਹੀ ਹੈ ? ਕਿਉਂਕਿ ਜੋ ਛੋਟਾ ਪੁੱਤਰ ਗੁੰਮ ਗਿਆ ਸੀ ਹੁਣ ਲੱਭ ਗਿਆ ਹੈ [15:32]