# ਵੱਡੇ ਪੁੱਤਰ ਨੇ ਕੀ ਪ੍ਰਤੀਕਿਰਿਆ ਕੀਤੀ ਜਦੋਂ ਉਸ ਨੂੰ ਦੱਸਿਆ ਕਿ ਛੋਟੇ ਭਰਾ ਦੇ ਲਈ ਦਾਵਤ ਦਿੱਤੀ ਗਈ ਹੈ ? ਉਹ ਗੁੱਸੇ ਹੋਇਆ ਅਤੇ ਦਾਵਤ ਵਿੱਚ ਜਾਣਾ ਨਾ ਚਾਹਿਆ [15:28] # ਵੱਡੇ ਪੁੱਤਰ ਨੇ ਆਪਣੇ ਪਿਤਾ ਨੂੰ ਕੀ ਸ਼ਿਕਾਇਤ ਕੀਤੀ ? ਵੱਡੇ ਪੁੱਤਰ ਨੇ ਇਹ ਸ਼ਿਕਾਇਤ ਕੀਤੀ ਕਿ ਉਹ ਆਪਣੇ ਪਿਤਾ ਦੀਆਂ ਸਾਰੀਆਂ ਗੱਲਾਂ ਮੰਨਦਾ ਹੈ ਪਰ ਉਸ ਦੇ ਦੋਸਤਾਂ ਦੇ ਨਾਲ ਦਾਵਤ ਮਨਾਉਣ ਲਈ ਇੱਕ ਲੇਲਾ ਤੱਕ ਵੀ ਨਹੀਂ ਦਿੱਤਾ ਗਿਆ [15:19]