# ਸਾਰੇ ਪੇਸੇ ਖ਼ਰਚ ਹੋਣ ਤੋਂ ਬਾਅਦ ਛੋਟੇ ਪੁੱਤਰ ਨੂੰ ਜਿਉਂਦੇ ਰਹਿਣ ਦੇ ਲਈ ਕੀ ਕਰਨਾ ਪਿਆ ? ਉਸ ਨੇ ਆਪਣੇ ਆਪ ਨੂੰ ਦੂਸਰੇ ਆਦਮੀ ਦੇ ਸੂਰਾਂ ਨੂੰ ਚਰਾਉਣ ਤੇ ਰੱਖ ਲਿਆ [15:15]