# ਜਦੋਂ ਪੁੱਛਿਆ ਗਿਆ ਕੀ ਬਚਾਏ ਜਾਣ ਵਾਲੇ ਵਧੇਰੇ ਹਨ, ਯਿਸੂ ਨੇ ਕੀ ਉੱਤਰ ਦਿੱਤਾ ? ਉਸ ਨੇ ਆਖਿਆ, ਭੀੜੇ ਦਰਵਾਜ਼ੇ ਵਿਚੋਂ ਲੱਘਣ ਦਾ ਯਤਨ ਕਰੋ ਕਿਉਂਕਿ ਬਹੁਤ ਹਨ ਜੋ ਕੋਸ਼ਿਸ ਕਰਨਗੇ ਅਤੇ ਅੰਦਰ ਦਾਖਿਲ ਨਾ ਹੋਣਗੇ [13:24]