# ਯਿਸੂ ਨੇ ਕਿਵੇਂ ਦਿਖਾਇਆ ਕਿ ਸਭਾ ਦਾ ਅਧਿਕਾਰੀ ਇੱਕ ਪਖੰਡੀ ਹੈ ? ਯਿਸੂ ਨੇ ਉਸ ਨੂੰ ਯਾਦ ਦਿਲਾਇਆ ਕਿ ਉਹ ਸਬਤ ਦੇ ਦਿਨ ਆਪਣੇ ਜਾਨਵਰਾਂ ਨੂੰ ਖੋਲਦਾ ਹੈ ਤੇ ਹੁਣ ਉਹ ਗੁੱਸਾ ਹੋ ਗਿਆ ਜਦੋਂ ਯਿਸੂ ਨੇ ਇੱਕ ਔਰਤ ਦਾ ਬੰਧਨ ਸਬਤ ਦੇ ਦਿਨ ਖੋਲ ਦਿੱਤਾ [13:15]