# ਯਿਸੂ ਨੇ ਕਿੱਥੇ ਆਖਿਆ ਸਾਨੂੰ ਆਪਣਾ ਖਜਾਨਾਂ ਰੱਖਣਾ ਚਾਹੀਦਾ ਹੈ ਅਤੇ ਕਿਉ ? ਸਾਨੂੰ ਆਪਣਾ ਖਜਾਨਾਂ ਸਵਰਗ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਉੱਥੇ ਚੋਰ ਚੋਰੀ ਨਹੀਂ ਕਰਦੇ ਅਤੇ ਨਾ ਹੀ ਕੀੜਾ ਨਾਸ਼ ਕਰਦਾ ਹੈ [12:33]