# ਯਿਸੂ ਨੇ ਚੇਲਿਆਂ ਨੂੰ ਕਿਹੜੀ ਪ੍ਰਾਥਨਾ ਕਰਨ ਲਈ ਸਿਖਾਈ ? ਉਸ ਨੇ ਪ੍ਰਾਥਨਾ ਕੀਤੀ, ਪਿਤਾ , ਤੁਹਾਡਾ ਨਾਮ ਪਵਿੱਤਰ ਮੰਨਿਆ ਜਾਵੇ, ਤੁਹਾਡਾ ਰਾਜ ਆਵੇ, ਸਾਡੀ ਰੋਜ ਦੀ ਰੋਟੀ ਸਾਨੂੰ ਦਿਓ, ਸਾਡੇ ਪਾਪ ਸਾਨੂੰ ਮਾਫ਼ ਕਰੋ ਜਿਸ ਤਰ੍ਹਾਂ ਅਸੀਂ ਆਪਣੇ ਅਪਰਾਧੀਆਂ ਨੂੰ ਮਾਫ਼ ਕੀਤਾ ਹੈ ਅਤੇ ਸਾਨੂੰ ਪਰਖੇ ਜਾਣ ਤੋ ਬਚਾ [11:2-4]