# ਮਾਰਥਾ ਨੇ ਕੀ ਕੀਤਾ ਜਦੋਂ ਯਿਸੂ ਉਸ ਦੇ ਘਰ ਆਇਆ ? ਉਸ ਬਹੁਤ ਜਿਆਦਾ ਭੋਜਨ ਬਣਾਉਣ ਵਿੱਚ ਰੁੱਝੀ ਹੋਈ ਸੀ [10:40] # ਯਿਸੂ ਨੇ ਕਿਸ ਨੂੰ ਆਖਿਆ ਕਿ ਬਹੁਤ ਚੰਗਾ ਕਰਨ ਲਈ ਚੁਣਿਆ ਹੈ ? ਉਸ ਨੇ ਆਖਿਆ ਮਰੀਅਮ ਨੇ ਬਹੁਤ ਚੰਗੀ ਗੱਲ ਕਰਨ ਲਈ ਚੁਣੀ ਹੈ [10:42]