# ਜਦੋਂ ਸੱਤਰ ਵਾਪਸ ਆਏ ਅਤੇ ਆਨੰਦ ਨਾਲ ਦੱਸਿਆ ਕਿ ਉਹ ਦੁਸ਼ਟ ਆਤਮਾਵਾਂ ਨੂੰ ਕੱਢ ਸਕਦੇ ਹਨ, ਯਿਸੂ ਨੇ ਉਹਨਾਂ ਨੂੰ ਕੀ ਆਖਿਆ ? ਉਸ ਨੇ ਆਖਿਆ ਕਿ ਇਸ ਗੱਲ ਤੋਂ ਜਿਆਦਾ ਖੁਸ਼ ਹੋਵੋ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ [10:20]