# ਯਿਸੂ ਨੇ ਦੁਸ਼ਟ ਆਤਮਾ ਨੂੰ ਕੱਢਣ ਤੋਂ ਪਹਿਲਾਂ ਇਹ ਆਦਮੀ ਦੇ ਪੁੱਤਰ ਨਾਲ ਕੀ ਕਰਦੀ ਸੀ ? ਦੁਸ਼ਟ ਆਤਮਾ ਉਸ ਤੋਂ ਉੱਚੀ ਚੀਕਾਂ ਮਰਵਾਉਂਦੀ, ਉਸ ਨੂੰ ਘੁੱਟਦੀ ਅਤੇ ਮੂੰਹ ਦੇ ਵਿਚੋਂ ਝੱਗ ਨਿਕਲਦੀ ਸੀ [9:39]