# ਯਿਸੂ ਨੇ ਆਖਿਆ ਜੋ ਕੋਈ ਉਸ ਦੇ ਮਗਰ ਆਉਣਾ ਚਾਹੁੰਦਾ ਹੈ, ਉਹ ਕੀ ਜਰੂਰ ਕਰੇ ? ਉਹ ਆਪਣਾ ਇਨਕਾਰ ਕਰੇ, ਆਪਣੀ ਸਲੀਬ ਰੋਜ਼ ਉੱਠਾਵੇ ਅਤੇ ਯਿਸੂ ਦੇ ਮਗਰ ਚੱਲੇ [9:23]