# ਮਨੁੱਖ ਜਿਸ ਨੇ ਆਪਣਾ ਘਰ ਪੱਥਰ ਤੇ ਬਣਾਇਆ ਸੀ ਯਿਸੂ ਦੇ ਬਚਨਾਂ ਦੇ ਨਾਲ ਕੀ ਕੀਤਾ ? ਉਹ ਨੇ ਯਿਸੂ ਦੇ ਬਚਨ ਸੁਣੇ ਅਤੇ ਉਹਨਾਂ ਦੀ ਪਾਲਣਾ ਕੀਤੀ [6:47]