# ਚੰਗੇ ਮਨੁੱਖ ਦੇ ਦਿਲ ਦੇ ਚੰਗੇ ਖਜ਼ਾਨੇ ਵਿੱਚੋਂ ਕੀ ਨਿਕਲਦਾ ਹੈ ? ਚੰਗੇ ਮਨੁੱਖ ਦੇ ਚੰਗੇ ਖਜ਼ਾਨੇ ਵਿਚੋਂ ਚੰਗਾ ਹੀ ਨਿਕਲਦਾ ਹੈ [6:45] # ਮਾੜੇ ਮਨੁੱਖ ਦੇ ਦਿਲ ਦੇ ਮਾੜੇ ਖਜ਼ਾਨੇ ਵਿੱਚੋਂ ਕੀ ਨਿਕਲਦਾ ਹੈ? ਮਾੜੇ ਮਨੁੱਖ ਦੇ ਦਿਲ ਦੇ ਮਾੜੇ ਖਜ਼ਾਨੇ ਵਿੱਚੋਂ ਦੁਸ਼ਟਤਾਂ ਨਿਕਲਦੀ ਹੈ [6:45]