# ਆਪਣੇ ਭਰਾ ਦੇ ਅੱਖ ਵਿੱਚੋਂ ਕੱਖ ਕੱਢਣ ਤੋਂ ਪਹਿਲਾਂ , ਯਿਸੂ ਨੇ ਸਾਨੂੰ ਪਹਿਲਾਂ ਕੀ ਕਰਨ ਨੂੰ ਆਖਿਆ ? ਪਹਿਲਾਂ, ਸਾਨੂੰ ਚਾਹੀਦਾ ਹੈ ਕਿ ਆਪਣੀ ਅੱਖ ਵਿੱਚੋਂ ਸ਼ਤੀਰ ਕੱਢੀਏ ਤਾਂ ਜੋ ਕਪਟੀ ਨਾ ਹੋਈਏ [6:42]