# ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਦੁਸ਼ਮਨਾਂ ਅਤੇ ਉਹਨਾਂ ਦੇ ਨਾਲ ਖਾਰ ਕਰਨ ਵਾਲਿਆਂ ਦੇ ਨਾਲ ਕੀ ਵਿਵਹਾਰ ਕਰਨ ਲਈ ਆਖਿਆ ? ਯਿਸੂ ਨੇ ਆਪਣੇ ਦੁਸ਼ਮਨਾਂ ਨੂੰ ਪਿਆਰ ਅਤੇ ਆਪਣਿਆਂ ਖਾਰ ਰੱਖਣ ਵਾਲਿਆਂ ਨਾਲ ਭਲਾਈ ਕਰਨ ਲਈ ਆਖਿਆ [6:27,35]