# ਯੂਹੰਨਾ ਨੇ ਲੋਕਾਂ ਨੂੰ ਦੱਸਿਆ ਕਿ ਉਸਨੇ ਪਾਣੀ ਨਾਲ ਬਪਤਿਸਮਾ ਦਿੱਤਾ ਹੈ , ਪਰੰਤੂ ਕੋਈ ਆ ਰਿਹਾ ਸੀ ਉਹ ਕਿਸ ਨਾਲ ਬਪਤਿਸਮਾ ਦੇਵੇਗਾ ? ਯੂਹੰਨਾ ਨੇ ਆਖਿਆ ਕਿ ਜੋ ਉਸਦੇ ਮਗਰੋਂ ਆ ਰਿਹਾ ਸੀ , ਉਹ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ [3:16]