# ਇਲੀਸਬਤ ਦੇ ਛੇ ਮਹੀਨੇ ਦੇ ਗਰਭ ਤੋਂ ਬਾਅਦ ਪਰਮੇਸ਼ੁਰ ਵੱਲੋਂ ਦੂਤ ਨੂੰ ਕਿਸ ਕੋਲ ਭੇਜਿਆ ਗਿਆ ? ਇਕ ਕੁਆਰੀ ਜਿਸਦਾ ਨਾਮ ਮਰੀਅਮ ਸੀ, ਜਿਸਦੀ ਮੰਗਣੀ ਯੂਸਫ਼ ਨਾਲ ਹੋਈ ਸੀ, ਜੋ ਦਾਊਦ ਦੇ ਘਰਾਣੇ ਦੀ ਸੀ [1:27]