# ਯਿਸੂ ਨੇ ਚੇਲਿਆਂ ਨੂੰ ਕੀ ਕਰਨ ਨੂੰ ਆਖਿਆ ? ਯਿਸੂ ਨੇ ਚੇਲਿਆਂ ਨੂੰ ਬੇੜੀ ਦੇ ਸੱਜੇ ਪਾਸੇ ਜਾਲ ਪਾਉਣ ਨੂੰ ਆਖਿਆ ਕਿ ਉਹ ਕੁਝ ਮਛੀਆਂ ਫੜਨ [21:6 ] # ਜਦੋਂ ਚੇਲਿਆਂ ਨੇ ਜਾਲ ਪਾਇਆ ਤਾਂ ਕੀ ਹੋਇਆ ? ਉਹ ਆਪਣਾ ਜਾਲ ਨਾ ਖਿੱਚ ਸਕੇ ਕਿਉਂ ਜੋ ਉਸ ਵਿੱਚ ਬਹੁਤ ਮੱਛੀਆਂ ਸਨ [21:6 ]