# ਥੋਮਾ ਨੇ ਯਿਸੂ ਨੂੰ ਕੀ ਆਖਿਆ ? ਥੋਮਾ ਨੇ ਕਿਹਾ, ਹੇ ਮੇਰੇ ਪ੍ਰਭੂ ਅਤੇ ਮੇਰੇ ਪਰਮੇਸ਼ੁਰ [20:28 ] # ਯਿਸੂ ਨੇ ਕਿਸਨੂੰ ਧੰਨ ਕਿਹਾ ? ਯਿਸੂ ਨੇ ਆਖਿਆ, ਧੰਨ ਹਨ ਓਹ ਜਿਹਨਾਂ ਨੇ ਬਿਨ੍ਹਾਂ ਦੇਖੇ ਵਿਸ਼ਵਾਸ ਕੀਤਾ [20:29]