# ਚੇਲੇ ਹਫਤੇ ਦੇ ਪਹਿਲੇ ਦਿਨ ਸ਼ਾਮ ਨੂੰ ਜਿੱਥੇ ਸਨ ਉਦੋਂ ਕੀ ਹੋਇਆ ? ਯਿਸੂ ਆਇਆ ਅਤੇ ਉਹਨਾਂ ਦੇ ਵਿੱਚ ਖੜ੍ਹਾ ਹੋ ਗਿਆ [20:19 ] # ਯਿਸੂ ਨੇ ਚੇਲਿਆਂ ਨੂੰ ਕੀ ਦਿਖਾਇਆ ? ਉਸ ਨੇ ਉਹਨਾਂ ਨੂੰ ਆਪਣੇ ਹੱਥ ਅਤੇ ਵੱਖੀ ਦਿਖਾਈ [20:20 ]