# ਮਰਿਯਮ ਨੇ ਯਿਸੂ ਨੂੰ ਕਦੋਂ ਪਹਿਚਾਣਿਆ ? ਉਸਨੇ ਯਿਸੂ ਨੂੰ ਉਸ ਵੇਲੇ ਪਹਿਚਾਣਿਆ ਜਦੋਂ ਉਸ ਨੇ ਉਸਦਾ ਨਾਮ ਲਿਆ , ਮਰਿਯਮ [20:16 ] # ਯਿਸੂ ਨੇ ਮਰਿਯਮ ਨੂੰ ਕਿਉਂ ਕਿਹਾ ਮੈਨੂੰ ਛੂ ਨਾ ? ਯਿਸੂ ਨੇ ਛੁਹਣ ਲਈ ਮਨ੍ਹਾ ਇਸ ਲਈ ਕੀਤਾ ਕਿਉਂ ਜੋ ਉਹ ਅਜੇ ਪਿਤਾ ਕੋਲ ਨਹੀਂ ਉਠਾਇਆ ਗਿਆ ਸੀ [20:17 ]