# ਜਦੋਂ ਮਰਿਯਮ ਮੁੜੀ ਤਾਂ ਉਸਨੇ ਕੀ ਵੇਖਿਆ ? ਉਸਨੇ ਯਿਸੂ ਨੂੰ ਖੜ੍ਹੀ ਵੇਖਿਆ, ਪਰ ਉਹ ਨਹੀਂ ਸੀ ਜਾਣਦੀ ਕਿ ਇਹ ਯਿਸੂ ਸੀ [20:14 ] # ਮਰਿਯਮ ਨੇ ਯਿਸੂ ਨੂੰ ਕੀ ਸਮਝਿਆ ? ਉਸਨੇ ਸੋਚਿਆ ਕਿ ਉਹ ਮਾਲੀ ਸੀ [20:15 ]