# ਯਿਸੂ ਦੀ ਲੋਥ ਲੈਣ ਲਈ ਕੌਣ ਆਇਆ ? ਅਰਿਮਥੇਆ ਦੇ ਯੂਸਫ਼ ਨੇ ਪਿਲਾਤੁਸ ਤੋਂ ਯਿਸੂ ਦੀ ਲੋਥ ਨੂੰ ਲੈ ਜਾਣ ਲਈ ਪੁੱਛਿਆ [19:38 ] # ਅਰਿਮਥੇਆ ਦੇ ਯੂਸਫ਼ ਨਾਲ ਯਿਸੂ ਦੀ ਲੋਥ ਨੂੰ ਲੈ ਜਾਣ ਲਈ ਕੌਣ ਆਇਆ ? ਨਿਕੁਦੇਮੁਸ , ਅਰਿਮਥੇਆ ਦੇ ਯੂਸਫ਼ ਨਾਲ ਆਇਆ [19:39 ]