# ਉਹਨਾਂ ਯਿਸੂ ਨੂੰ ਕਿੱਥੇ ਸਲੀਬ ਦਿੱਤਾ ? ਉਹਨਾਂ ਗਲਗਥਾ ਵਿਖੇ ਉਸਨੂੰ ਸਲੀਬ ਤੇ ਚੜਾਇਆ ਜਿਸਨੂੰ ਖੋਪੜੀ ਦੀ ਥਾਂ ਕਹਿੰਦੇ ਹਨ [19:17-18 ] # ਕੀ ਉਸ ਦਿਨ ਸਲੀਬ ਤੇ ਯਿਸੂ ਨੂੰ ਇਕੱਲਾ ਹੀ ਚੜਾਇਆ ਗਿਆ ਸੀ ? ਦੋ ਹੋਰ ਮਨੁੱਖ , ਯਿਸੂ ਦੇ ਦੋਵੇਂ ਪਾਸੇ ਇਕ ਇਕ ਕਰਕੇ ਸਲੀਬ ਤੇ ਚੜਾਏ ਗਏ ਸਨ[19:18 ]