# ਪਿਲਾਤੁਸ ਵੱਲੋਂ ਯਿਸੂ ਨੂੰ ਸਲੀਬ ਦਿਤੇ ਜਾਣ ਲਈ ਉਹਨਾਂ ਦੇ ਹਵਾਲੇ ਕਰਨ ਤੋਂ ਪਹਿਲਾਂ ਪ੍ਰਧਾਨ ਜਾਜਕਾਂ ਨੇ ਆਖਰੀ ਗੱਲ ਕੀ ਆਖੀ ? ਪ੍ਰਧਾਨ ਜਾਜਕਾਂ ਨੇ ਆਖਿਆ, ਕੈਸਰ ਤੋਂ ਬਿਨ੍ਹਾਂ ਸਾਡਾ ਕੋਈ ਰਾਜਾ ਨਹੀਂ [19:15-16 ]