# ਯਿਸੂ ਨਾਲ ਗੱਲਬਾਤ ਕਰਨ ਤੋਂ ਬਾਅਦ ਪਿਲਾਤੁਸ ਦਾ ਨਿਆਂ ਕੀ ਸੀ ? ਪਿਲਾਤੁਸ ਨੇ ਆਖਿਆ , ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਦਾ [18:38 ] # ਜਦੋਂ ਪਿਲਾਤੁਸ ਨੇ ਯਿਸੂ ਨੂੰ ਛੱਡਣ ਲਈ ਕਿਹਾ, ਤਦ ਯਹੂਦੀਆਂ ਨੇ ਪਿਲਾਤੁਸ ਦੇ ਅੱਗੇ ਕੀ ਰੋਲਾ ਪਾਇਆ ? ਯਹੂਦੀਆਂ ਨੇ ਰੋਲਾ ਪਾਇਆ ਅਤੇ ਕਿਹਾ, ਇਹ ਮਨੁੱਖ ਨਹੀਂ ਪਰ ਬਰੱਬਾਸ ਨੂੰ .[18:39-40 ]