# ਯਹੂਦੀਆਂ ਨੇ ਆਪ ਨਿਬੇੜਾ ਨਾ ਕਰਨ ਦੀ ਬਜਾਏ ਯਿਸੂ ਨੂੰ ਪਿਲਾਤੁਸ ਕੋਲ ਕਿਉਂ ਲੈ ਗਏ ? ਯਹੂਦੀ ਯਿਸੂ ਨੂੰ ਮਾਰਨਾ ਚਾਹੁੰਦੇ ਸਨ ਅਤੇ ਉਹਨਾਂ ਲਈ ਬਿਨ੍ਹਾਂ ਰੋਮੀ ਅਧੀਕਾਰੀਆਂ ਦੀ ਇਜਾਜਤ ਅਜਿਹਾ ਕਰਨਾ ਵੱਸ ਵਿੱਚ ਨਹੀਂ ਸੀ[18:31 ]