# ਪਤਰਸ ਨੂੰ ਕਿਸਨੇ ਪੁੱਛਿਆ ਕੀ ਉਹ ਯਿਸੂ ਦਾ ਚੇਲਾ ਹੈ ਜਾਂ ਇਹ ਵੀ ਯਿਸੂ ਦੇ ਨਾਲ ਸੀ ? ਉਹ ਦਰਬਾਰਨ ਜੋ ਦਰਵਾਜੇ ਤੇ ਰਖਵਾਲੀ ਕਰਦੀ ਸੀ, ਅੱਗ ਸੇਕਣ ਲਈ ਖੜੇ ਲੋਕਾਂ ਵਿੱਚੋਂ, ਪ੍ਰਧਾਨ ਜਾਜਕ ਦੇ ਨੋਕਰਾਂ ਵਿੱਚੋਂ ਇਕ ਨੇ , ਜੋ ਉਹ੍ਸਾ ਰਿਸ਼ਤੇਦਾਰ ਸੀ ਜਿਸਦਾ ਕੰਨ ਪਤਰਸ ਨੇ ਉਡਾਇਆ ਸੀ ਉਸਨੇ ਪੁੱਛਿਆ ਜੇ ਉਹ ਯਿਸੂ ਦਾ ਚੇਲਾ ਸੀ ਜਾਂ ਉਸਦੇ ਨਾਲ ਸੀ [18:17 ]