# ਪਤਰਸ ਕਿਵੇਂ ਪ੍ਰਧਾਨ ਜਾਜਕ ਦੇ ਵਿਹੜੇ ਵਿੱਚ ਗਿਆ ? ਦੂਜਾ ਚੇਲਾ ਜੋ ਪ੍ਰਧਾਨ ਜਾਜਕ ਦਾ ਜਾਨਕਰ ਸੀ ਉਹ ਦਰਬਾਨਣ ਨੂੰ ਕਹਿ ਕੇ ਜੋ ਉਸ ਦਰਵਾਜੇ ਦੀ ਰਖਵਾਲੀ ਕਰਦੀ ਸੀ ਉਸਨੂੰ ਅੰਦਰ ਲਿਆਇਆ [18:16 ]