# ਯਿਸੂ ਨੇ ਅਜਿਹਾ ਕਿਉਂ ਕਿਹਾ ਕਿ ਜੇ ਤੁਸੀਂ ਮੈਨੂੰ ਲੱਭ ਰਹੇ ਹੋ ਤਾਂ ਇਹਨਾਂ ਨੂੰ ਜਾਣ ਦਿਓ ? ਯਿਸੂ ਨੇ ਇਸ ਲਈ ਕਿਹਾ ਤਾਂ ਜੋ ਵਚਨ ਪੂਰਾ ਹੋਵੇ , ਕਿ ਜਿਸਨੂੰ ਤੂੰ ਮੇਰੇ ਹੱਥਾਂ ਵਿੱਚ ਦਿੱਤਾ ਕੋਈ ਨਾ ਖੋਇਆ [18:8-9 ]