# ਅਜਿਹਾ ਕੀ ਹੋਵੇਗਾ ਜਿਸ ਕਾਰਨ ਚੇਲੇ ਆਨੰਦ ਹੋਣਗੇ ? ਉਹ ਫਿਰ ਯਿਸੂ ਨੂੰ ਵੇਖਣਗੇ ਅਤੇ ਉਹਨਾਂ ਦੇ ਮਨ ਆਨੰਦਿਤ ਹੋਣਗੇ [16:22 ] # ਯਿਸੂ ਨੇ ਚੇਲਿਆਂ ਨੂੰ ਕਿਉਂ ਆਖਿਆ ਮੰਗੋ ਅਤੇ ਮਿਲੇਗਾ ? ਯਿਸੂ ਅਜਿਹਾ ਇਸ ਲਈ ਆਖਦਾ ਹੈ ਜੋ ਉਸਦਾ ਆਨੰਦ ਪੂਰਾ ਹੋਵੇ [16:24 ]