# ਜਦੋਂ ਸਚਾਈ ਦਾ ਆਤਮਾ ਆਵੇਗਾ ਤਾਂ ਚੇਲਿਆਂ ਲਈ ਕੀ ਕਰੇਗਾ ? ਉਹ ਚੇਲਿਆਂ ਨੂੰ ਪੂਰਨ ਸਚਾਈ ਵਿੱਚ ਅਗੁਆਈ ਕਰੇਗਾ, ਉਹ ਆਪਣੇ ਆਪ ਤੋਂ ਨਹੀਂ ਬੋਲੇਗਾ,ਉਹ ਜੋ ਸੁਣਦਾ ਹੈ ਉਹੀ ਬੋਲੇਗਾ ਤੇ ਹੋਣ ਵਾਲੀਆਂ ਗੱਲਾਂ ਨੂੰ ਦੱਸੇਗਾ [16:13 ] # ਸਚਾਈ ਦਾ ਆਤਮਾ ਕਿਵੇਂ ਯਿਸੂ ਦੀ ਵਡਿਆਈ ਕਰੇਗਾ ? ਉਹ ਯਿਸੂ ਦੀਆਂ ਗੱਲਾਂ ਨੂੰ ਲੈ ਕੇ ਚੇਲਿਆਂ ਨੂੰ ਦੱਸ ਕੇ ਯਿਸੂ ਦੀ ਵਡਿਆਈ ਕਰੇਗਾ [16:14 ]