# ਯਿਸੂ ਦੇ ਬਾਰੇ ਕੌਣ ਗਵਾਹੀ ਦਿੰਦਾ ਹੈ ? ਸਹਾਇਕ , ਜੋ ਸਚਾਈ ਦਾ ਆਤਮਾ ਹੈ ਅਤੇ ਯਿਸੂ ਦੇ ਚੇਲੇ ਯਿਸੂ ਬਾਰੇ ਗਵਾਹੀ ਦੇਣਗੇ [15:26-27 ] ਪ੍ਰ ? ਚੇਲੇ ਯਿਸੂ ਬਾਰੇ ਗਵਾਹੀ ਕਿਉਂ ਭਰਨਗੇ ? ਚੇਲੇ ਯਿਸੂ ਬਾਰੇ ਗਵਾਹੀ ਭਰਨਗੇ ਕਿਉਂ ਜੋ ਉਹ ਅਰੰਭ ਤੋਂ ਹੀ ਉਸਦੇ ਨਾਲ ਸਨ [15:27 ]