# ਕੀ ਯਿਸੂ ਆਪਣੇ ਚੇਲਿਆਂ ਨਾਲ ਆਪਣੇ ਆਪ ਤੋਂ ਗੱਲਾਂ ਕਰਦਾ ਸੀ ? ਯਿਸੂ ਆਪਣੇ ਚੇਲਿਆਂ ਨਾਲ ਆਪਣੇ ਆਪ ਤੋਂ ਗੱਲਾਂ ਨਹੀਂ ਕਰਦਾ ਸੀ, ਇਹ ਪਿਤਾ ਹੈ ਜੋ ਉਸ ਵਿੱਚ ਰਹਿੰਦਿਆਂ ਆਪਣੇ ਕੰਮ ਆਪ ਕਰਦਾ ਹੈ [14:10 ] # ਜੇ ਕਿਸੇ ਹੋਰ ਕਾਰਨ ਨਹੀਂ, ਯਿਸੂ ਨੇ ਕਿਉਂ ਆਖਿਆ ਕਿ ਚੇਲਿਆਂ ਨੂੰ ਵਿਸ਼ਵਾਸ ਕਰਨਾ ਚਾਹਿਦਾ ਹੈ ਕਿ ਯਿਸੂ, ਪਿਤਾ ਦੇ ਅਤੇ ਪਿਤਾ ,ਯਿਸੂ ਅੰਦਰ ਵੱਸਦਾ ਹੈ ? ਯਿਸੂ ਨੇ ਆਖਿਆ ਜੇ ਕਿਸੇ ਹੋਰ ਕਾਰਨ ਨਹੀਂ ਤਾਂ ਯਿਸੂ ਦੇ ਕੰਮਾਂ ਦੇ ਕਰਕੇ ਉਹਨਾਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ [14:11 ]