# ਯਸਯਾਹ ਨੇ ਇਹ ਗੱਲਾਂ ਕਿਉਂ ਆਖੀਆਂ ? ਉਹ ਨੇ ਇਹ ਗੱਲਾਂ ਆਖੀਆਂ ਕਿਉਂਕਿ ਉਹ ਨੇ ਯਿਸੂ ਦੀ ਮਹਿਮਾ ਨੂੰ ਦੇਖਿਆ ਹੈ [12:41] # ਜਿਹੜੇ ਹਾਕਮ ਯਿਸੂ ਵਿੱਚ ਵਿਸ਼ਵਾਸ ਕਰਦੇ ਸੀ ਉਹਨਾਂ ਸਵੀਕਾਰ ਕਿਉਂ ਨਾ ਕੀਤਾ ? ਉਹਨਾਂ ਨੇ ਸਵੀਕਾਰ ਨਾ ਕੀਤਾ ਕਿਉਂਕਿ ਉਹ ਫ਼ਰੀਸੀਆਂ ਤੋਂ ਡਰਦੇ ਸੀ ਅਤੇ ਤਾਂ ਕਿ ਉਹਨਾਂ ਨੂੰ ਪ੍ਰਾਰਥਨਾ ਘਰ ਵਿੱਚੋਂ ਬਾਹਰ ਨਾ ਕੱਢ ਦੇਣ| ਉਹ ਉਸਤੱਤ ਨੂੰ ਪਿਆਰ ਕਰਦੇ ਸੀ ਜਿਹੜੀ ਲੋਕਾਂ ਤੋਂ ਆਉਂਦੀ ਸੀ ਉਸ ਤੋਂ ਵੱਧ ਉਸਤੱਤ ਪਰਮੇਸ਼ੁਰ ਤੋਂ ਆਉਂਦੀ ਹੈ [12:42-43]