# ਲੋਕਾਂ ਨੇ ਯਿਸੂ ਤੇ ਵਿਸ਼ਵਾਸ ਕਿਉ ਨਹੀਂ ਕੀਤਾ ? ਉਹਨਾਂ ਨੇ ਵਿਸ਼ਵਾਸ ਨਹੀਂ ਕੀਤਾ ਤਾਂ ਕਿ ਯਸਾਯਾਹ ਨਬੀ ਦਾ ਬਚਨ ਪੂਰਾ ਹੋਵੇ ਜਿਸ ਵਿੱਚ ਲਿਖਿਆ ਹੈ," ਪ੍ਰਭੂ, ਕਿਸਨੇ ਸਾਡੇ ਸੁਨੇਹੇ ਦੀ ਪ੍ਰਤੀਤ ਕੀਤੀ ?ਕਿਸ ਤੇ ਪ੍ਰਭੂ ਦੀ ਬਾਂਹ ਪਰਗਟ ਹੋਈ ?[12:37-38]