# ਯਿਸੂ ਦੇ ਹੁਕਮ ਤੇ ਮਾਰਥਾ ਨੇ ਕੀ ਇਤਰਾਜ਼ ਕੀਤਾ ਕਿ ਗੁਫਾ ਦੇ ਮੂੰਹ ਦੇ ਪੱਥਰ ਨੂੰ ਹਟਾ ਦੇਣ ਜਿੱਥੇ ਉਹ ਲਾਜ਼ਰ ਨੂੰ ਰੱਖਿਆ ਗਿਆ ਸੀ ? ਮਾਰਥਾ ਨੇ ਆਖਿਆ, ਪ੍ਰਭੂ, ਸਰੀਰ ਖ਼ਰਾਬ ਹੋ ਗਿਆ ਹੋਵੇਗਾ ਉਹ ਨੂੰ ਮਰੇ ਹੋਏ ਚਾਰ ਦਿਨ ਹੋ ਗਏ ਹਨ [11:39] # ਯਿਸੂ ਨੇ ਮਾਰਥਾ ਦੇ ਪੱਥਰ ਉੱਤੇ ਕੀਤੇ ਇਤਰਾਜ਼ ਦਾ ਕੀ ਉੱਤਰ ਦਿੱਤਾ ? ਯਿਸੂ ਨੇ ਮਾਰਥਾ ਨੂੰ ਆਖਿਆ , ਕੀ ਮੈਂ ਤੈਨੂੰ ਆਖਿਆ ਨਹੀਂ ਸੀ ਕਿ ਜੇ ਵਿਸ਼ਵਾਸ ਕਰੇਗੀ, ਤੂੰ ਪਰਮੇਸ਼ੁਰ ਦੀ ਮਹਿਮਾ ਨੂੰ ਦੇਖੇਗੀ [11:40]