# ਲਾਜ਼ਰ ਨੂੰ ਕਬਰ ਵਿੱਚ ਰੱਖੇ ਨੂੰ ਕਿੰਨਾ ਸਮਾਂ ਹੋ ਗਿਆ ਸੀ ਜਦੋਂ ਯਿਸੂ ਵਾਪਸ ਆਇਆ ? ਲਾਜ਼ਰ ਨੂੰ ਕਬਰ ਵਿੱਚ ਚਾਰ ਦਿਨ ਹੋ ਗਏ ਸੀ [11:17] # ਮਾਰਥਾ ਨੇ ਕੀ ਕੀਤਾ ਜਦੋਂ ਉਸਨੇ ਸੁਣਿਆ ਯਿਸੂ ਆਹ ਗਿਆ ਹੈ ? ਜਦੋਂ ਮਾਰਥਾ ਨੇ ਸੁਣਿਆ ਯਿਸੂ ਆਇਆ ਹੈ, ਉਹ ਗਈ ਅਤੇ ਉਸਨੂੰ ਮਿਲੀ [11:20]