# ਯਿਸੂ ਨੇ ਲਾਜ਼ਰ ਦੇ ਅਤੇ ਉਸਦੀ ਬਿਮਾਰੀ ਬਾਰੇ ਕੀ ਆਖਿਆ ਜਦੋ ਯਿਸੂ ਨੇ ਸੁਣਿਆ ਉਹ ਬਿਮਾਰ ਹੈ ? ਯਿਸੂ ਨੇ ਆਖਿਆ, ਇਹ ਬਿਮਾਰੀ ਮੌਤ ਦੀ ਨਹੀਂ ਹੈ ਪਰ ਪਰਮੇਸ਼ੁਰ ਦੀ ਮਹਿਮਾ ਲਈ ਹੈ ਕਿ ਪਰਮੇਸ਼ੁਰ ਦੇ ਪੁੱਤਰ ਦੀ ਮਹਿਮਾ ਹੋਵੇ [11:4]