# ਯਹੂਦੀਆਂ ਨੇ ਯਿਸੂ ਨੂੰ ਕੀ ਆਖਿਆ ਜਦੋਂ ਉਹਨਾਂ ਨੇ ਉਸਨੂੰ ਹੈਕਲ ਦੀ ਸੁਲੇਮਾਨ ਦੇ ਦਲਾਨ ਵਿੱਚ ਘੇਰ ਲਿਆ ? ਉਹਨਾਂ ਨੇ ਆਖਿਆ ਕਿੰਨੇ ਸਮੇਂ ਤੱਕ ਤੂੰ ਸਾਨੂੰ ਦੁਬਿਧਾ ਵਿੱਚ ਰੱਖੇਗਾ ਜੇ ਤੂੰ ਮਸੀਹ ਹੈ ਤਾਂ ਸਾਨੂੰ ਖੁੱਲ ਕੇ ਦੱਸ [10:24]