# ਲੋਕਾਂ ਨੇ ਉਹ ਪੁਰਾਣੇ ਅੰਨ੍ਹੇ ਭਿਖਾਰੀ ਨਾਲ ਕੀ ਕੀਤਾ ? ਉਹ ਆਦਮੀ ਨੂੰ ਫ਼ਰੀਸੀਆਂ ਦੇ ਕੋਲ ਲੈ ਗਏ [9:13] # ਚੰਗਾਈ ਕਦੋਂ ਹੋਈ ਸੀ ? ਅੰਨ੍ਹੇ ਆਦਮੀ ਦੀ ਚੰਗਾਈ ਸਬਤ ਦੇ ਦਿਨ ਹੋਈ ਸੀ [9:14] # ਫ਼ਰੀਸੀਨ ਨੇ ਪੁਰਾਣੇ ਅੰਨ੍ਹੇ ਨੂੰ ਕੀ ਪੁੱਛਿਆ ? ਉਹਨਾਂ ਨੇ ਉਸ ਤੋਂ ਪੁੱਛਿਆ ਉਹ ਨੇ ਆਪਣੀ ਦ੍ਰਿਸ਼ਟੀ ਕਿਵੇਂ ਪ੍ਰਾਪਤ ਕੀਤੀ [9:15]