ਪ੍ਰ?ਜਦੋਂ ਉਸਨੇ ਆਖਿਆ ਕੀ ਤੁਸੀਂ ਸਚਾਈ ਨੂੰ ਜਾਨੋਗੇ ਅਤੇ ਸਚਾਈ ਤੁਹਾਨੂੰ ਅਜ਼ਾਦ ਕਰੇਗੀ, ਯਿਸੂ ਦੇ ਕਹਿਣ ਦਾ ਭਾਵ ਕੀ ਸੀ ? ਯਿਸੂ ਦੇ ਕਹਿਣ ਤੋਂ ਭਾਵ ਪਾਪ ਦੀ ਗੁਲਾਮੀ ਤੋਂ ਅਜ਼ਾਦ ਹੋਣ ਬਾਰੇ ਸੀ [8:34 ]