# ਯਿਸੂ ਨੇ ਕਿਵੇਂ ਬਚਾਅ ਕੀਤਾ ਕਿ ਉਸ ਦੀ ਗਵਾਹੀ ਸੱਚੀ ਹੈ ? ਯਿਸੂ ਨੇ ਕਿਹਾ ਕਿ ਉਹਨਾਂ ਦੀ ਬਿਵਸਥਾ ਵਿੱਚ ਇਹ ਲਿਖਿਆ ਹੋਇਆ ਹੈ , ਕਿ ਦੋ ਲੋਕਾਂ ਦੀ ਗਵਾਹੀ ਸੱਚੀ ਹੈ | ਉਹ ਆਪ ਅਤੇ ਉਸਦਾ ਭੇਜਣ ਵਾਲਾ ਪਿਤਾ ਦੋਨੋਂ ਯਿਸੂ ਬਾਰੇ ਗਵਾਹੀ ਦਿੰਦੇ ਹਨ [8 :17-18]