# ਨੇਮ ਦੇ ਉਪਦੇਸ਼ਕ ਅਤੇ ਫ਼ਰੀਸੀ ਅਸਲ ਵਿੱਚ ਯਿਸੂ ਕੋਲ ਇਸ ਔਰਤ ਨੂੰ ਕਿਉਂ ਲੈ ਕੇ ਆਏ ਸੀ ? ਉਹ ਔਰਤ ਨੂੰ ਯਿਸੂ ਕੋਲ ਲਿਆਏ,ਯਿਸੂ ਨੂੰ ਜਾਲ ਚ ਫਸਾਉਣ ਲਈ ਤਾਂ ਜੋ ਉਹਨਾਂ ਨੂੰ ਉਸ ਉੱਤੇ ਦੋਸ਼ ਲਾਉਣ ਲਈ ਕੁਝ ਮਿਲ ਜਾਵੇ [8:6]