# ਲੋਕਾਂ ਦੀ ਇੱਕ ਬਹਿਸ ਕੀ ਸੀ ਜੋ ਉਹ ਯਿਸੂ ਦਾ ਮਸੀਹ ਹੋਣ ਤੇ ਵਿਸ਼ਵਾਸ ਨਹੀਂ ਕਰਦੇ ? ਲੋਕਾਂ ਨੇ ਆਖਿਆ ਉਹ ਜਾਣਦੇ ਹਨ ਕਿ ਯਿਸੂ ਕਿੱਥੋ ਆਇਆ ਹੈ ਪਰ ਜਦੋਂ ਮਸੀਹ ਆਵੇਗਾ ਕਿਸੇ ਨੂੰ ਨਹੀਂ ਪਤਾ ਹੋਵੇਗਾ ਉਹ ਕਿੱਥੋ ਆਇਆ ਹੈ [7:27]