# ਯਿਸੂ ਨੇ ਕਿਵੇਂ ਆਖਿਆ ਜਾਣ ਸਕਦੇ ਹਾਂ ਉਸਦੀ ਸਿਖਿਆ ਪਰਮੇਸ਼ੁਰ ਤੋਂ ਹੈ ਜਾ ਯਿਸੂ ਆਪਣੇ ਆਪ ਬੋਲਦਾ ਹੈ ? ਯਿਸੂ ਨੇ ਕਿਹਾ ਸੀ ਕਿ ਜੇਕਰ ਕੋਈ ਵੀ ਵਿਅਕਤੀ ਜਿਸ ਨੇ ਯਿਸੂ ਨੂੰ ਭੇਜਿਆ ਤੇ ਇੱਛਾ ਪੂਰੀ ਕਰਨ ਲਈ ਕਾਮਨਾ ਕੀਤੀ , ਉਸ ਨੂੰ ਇਸ ਦੀ ਸਿੱਖਿਆ ਬਾਰੇ ਪਤਾ ਹੈ ਕਿ ਕੀ ਇਹ ਪਰਮੇਸ਼ੁਰ ਤੋਂ ਹੈ ਜਾਂ ਨਹੀਂ [7:17] # ਯਿਸੂ ਨੇ ਉਸ ਵਿਅਕਤੀ ਬਾਰੇ ਕੀ ਆਖਿਆ ਜੋ ਆਪਣੇ ਭੇਜਣ ਵਾਲੇ ਦੀ ਵਡਿਆਈ ਭਾਲਦਾ ਹੈ ? ਯਿਸੂ ਨੇ ਕਿਹਾ , ਉਹ ਵਿਅਕਤੀ ਸੱਚਾ ਹੈ ਉਸ ਵਿੱਚ ਕੁਝ ਵੀ ਕੁਧਰਮ ਨਹੀਂ [7:18]