# ਯਿਸੂ ਨੇ ਹੈਕਲ ਵਿੱਚ ਜਾ ਕੇ ਕਦੋਂ ਸਿੱਖਿਆ ਦੇਣੀ ਸ਼ੁਰੂ ਕੀਤੀ ? ਜਦੋਂ ਤਿਉਹਾਰ ਅੱਧਾ ਖਤਮ ਹੋਇਆ , ਯਿਸੂ ਹੈਕਲ ਅੰਦਰ ਗਿਆ ਅਤੇ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ [7:14]