# ਯਿਸੂ ਨੂੰ ਭੇਜਣ ਵਾਲੇ ਪਿਤਾ ਦੀ ਕੀ ਮਰਜ਼ੀ ਹੈ ? ਪਿਤਾ ਦੀ ਮਰਜ਼ੀ ਹੈ ਕਿ ਯਿਸੂ ਤੋਂ ਕੋਈ ਵੀ ਗੁਆਚ ਨਾ ਜਾਵੇ ਜੋ ਪਿਤਾ ਨੇ ਉਸਨੂੰ ਦਿੱਤੇ ਹਨ ਅਤੇ ਹਰੇਕ ਜਿਹੜਾ ਪੁੱਤਰ ਨੂੰ ਦੇਖਦਾ ਹੈ ਅਤੇ ਉਸ ਵਿੱਚ ਵਿਸ਼ਵਾਸ ਕਰਦਾ ਹੈ ਸਦੀਪਕ ਜੀਵਨ ਪਾਵੇ ਅਤੇ ਯਿਸੂ ਉਹਨਾਂ ਨੂੰ ਅੰਤ ਦੇ ਦਿਨ ਜਿਉਂਦਾ ਕਰੇਗਾ [6:39-40]