# ਯਿਸੂ ਨੇ ਕੀ ਆਖਿਆ ਕਿ ਭੀੜ ਉਸਨੂੰ ਕਿਉਂ ਲੱਭ ਰਹੀ ਸੀ ? ਯਿਸੂ ਨੇ ਆਖਿਆ ਉਹ ਵੇਖੇ ਹੋਏ ਚਿੰਨ੍ਹ੍ਹਾਂ ਦੇ ਕਾਰਨ ਨਹੀਂ ਲੱਭਦੇ ਪਰ ਕਿਉਕਿ ਉਹਨਾਂ ਨੂੰ ਖਾਣ ਨੂੰ ਕੁਝ ਮਿਲਿਆ ਅਤੇ ਉਹ ਰੱਜ ਗਏ ਸਨ [6:26] # ਯਿਸੂ ਨੇ ਕੀ ਆਖਿਆ ਕਿ ਭੀੜ ਕਿਸ ਲਈ ਕੰਮ ਨਾ ਕਰੇ ਅਤੇ ਕਿਸ ਲਈ ਕਰੇ ? ਯਿਸੂ ਨੇ ਆਖਿਆ ਨਾਸ ਹੋਣ ਵਾਲੇ ਭੋਜਨ ਲਈ ਕੰਮ ਕਰਨਾ ਬੰਦ ਕਰੋ ਪਰ ਸਦਾ ਦੇ ਜੀਵਨ ਵਾਲੇ ਭੋਜਨ ਲਈ ਕੰਮ ਕਰੋ [6:27]