# ਉਸ ਸਥਾਨ ਤੇ ਲਗਭਗ ਕਿੰਨੇ ਆਦਮੀ ਸੀ ? ਉੱਥੇ ਲਗਭਗ ਪੰਜ ਹਜ਼ਾਰ ਆਦਮੀ ਸੀ [6:10] # ਯਿਸੂ ਨੇ ਰੋਟੀਆਂ ਅਤੇ ਮੱਛੀਆਂ ਨਾਲ ਕੀ ਕੀਤਾ ? ਯਿਸੂ ਨੇ ਰੋਟੀਆਂ ਲਈਆਂ ਅਤੇ ਧੰਨਵਾਦ ਕਰਨ ਤੋਂ ਬਾਅਦ , ਉਹਨਾਂ ਨੂੰ ਜਿਹੜੇ ਬੈਠੇ ਸੀ ਵੰਡਣ ਲਈ ਦਿੱਤੀਆਂ , ਉਸ ਮੱਛੀਆਂ ਨਾਲ ਵੀ ਇਹ ਹੀ ਕੀਤਾ [6:11] # ਕਿੰਨਾ ਭੋਜਨ ਲੋਕਾਂ ਨੂੰ ਖਾਣ ਲਈ ਮਿਲਿਆ ? ਉਹਨਾਂ ਨੂੰ ਜਿਹਨਾਂ ਚਾਹੀਦਾ ਸੀ ਖਾਣ ਨੂੰ ਮਿਲਿਆ [6:11]